ਮੀਂਹ ਕਾਰਣ ਹੋ ਰਹੀ ਤਬਾਹੀ, ਹੁਣ ਇਹ National Highway ਵੀ ਹੋ ਗਿਆ ਬੰਦ! | Himachal Pradesh |OneIndia Punjabi

2023-08-02 0

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਕਾਲਕਾ-ਸ਼ਿਮਲਾ ਹਾਈਵੇਅ (Kalka Shimla Highway) 'ਤੇ ਜ਼ਮੀਨ ਖਿਸਕ ਗਈ ਹੈ। ਇੱਥੇ ਕਰੀਬ 30 ਮੀਟਰ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਫਿਲਹਾਲ ਪ੍ਰਸ਼ਾਸਨ ਦੀ ਮਸ਼ੀਨਰੀ ਸੜਕ ਦੀ ਮੁਰੰਮਤ ਵਿੱਚ ਲੱਗੀ ਹੋਈ ਹੈ।ਸੋਲਨ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ-ਕਾਲਕਾ-ਸ਼ਿਮਲਾ ਹਾਈਵੇਅ (NH-05) ਪਰਵਾਣੂ ਨੇੜੇ ਚੱਕੀ ਮੋੜ 'ਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਹੈ।
.
Destruction due to rain, now this National Highway is also closed!
.
.
.
#punjabnews #nationalhighwayroad #himachalnews